ਪਿੰਡ ਸ਼ਰੀਹਪੁਰ ਦੇ ਵਿਚ ਆਮ ਆਦਮੀ ਪਾਰਟੀ ਨੂੰ  ਵੱਡਾ ਬੱਲ ਮਿਲਿਆ ਪਿੰਡ ਦੇ ਕਈ ਪਰਿਵਾਰ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਚ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏÍ ਇਸ ਸਮੇਂ ਭਾਗ਼ ਮੱਲ ਸਮੇਤ ਹੋਰ ਲੋਕ ਪਾਰਟੀ ਚ ਸ਼ਾਮਿਲ ਹੋਏ ਕਿਹਾ ਕਿ ਉਹ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਗੇ ਤੇ ਘਰ_ਘਰ ਜਾ ਕੇ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇਗਾÍ ਇਸ ਸਮੇਂ ਘੁੰਮਣ ਨੇ ਪਾਰਟੀ ਨਾਲ ਜੁਡ਼ਨ ਵਾਲਿਆਂ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ ਤੇ ਸਭ ਨੂੰ ਪਾਰਟੀ ਚ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾÍ ਹੋਰ ਲੋਕਾਂ ਨੂੰ ਵੀ ਪਾਰਟੀ ਨਾਲ ਜੁਡ਼ਨ ਦੀ ਅਪੀਲ ਕੀਤੀÍ ਇਸ ਸਮੇ ਸੁਰਿੰਦਰ ਸਿੰਘ, ਹਰਜੀਤ ਸਿੰਘ, ਹਰਮਨਪ੍ਰੀਤ ਸਿੰਘ ਮੱਲੀ, ਗਿਆਨ ਸਿੰਘ, ਸ਼ਿਵ ਕੁਮਾਰ, ਗੁਰਦੇਵ, ਰਾਜਿੰਦਰ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਗਿੱਲ, ਅਮਨ ਸੰਧੂ, ਦੀਵਾਨ ਸਿੰਘ, ਬਲਬੀਰ ਸਿੰਘ, ਜੋਗਿੰਦਰ ਸਿੰਘ, ਹਰਬੰਸ, ਪਾਰਟੀ ਨਾਲ ਜੁਡ਼ੇÍ ਇਸ ਸਮੇਂ ਗੁਰਪ੍ਰੀਤ ਸਿੰਘ ਲਵਲੀ, ਸੰਦੀਪ ਸਿੰਘ ਸਿਆਨ, ਗਗਨ ਜਲੋਟਾ, ਗਗਨ ਚੀਮਾਂ ਵੀ ਹਾਜਿਰ

Previous articleसरकार किसानों और घरेलू बिजली उपभोक्ताओं की सभी समस्याओं को हल करने के लिए प्रतिबद्ध : श्रीमति इंदु बाला -क्षेत्र में चार नए बिजली फीडरों का उद्घाटन
Next articleचीन से तनाव के बीच भारत और रूस में हुई बड़ी डील, रक्षा मंत्रालय ने 12 सुखोई और 21 मिग-29 विमान खरीदने को दी मंजूरी