जगत ज्योति पब्लिक सीनियर सकैंडऱी स्कूल में मनाया क्रिसमिस का त्योहार
स्टार पब्लिक स्कूल में बच्चों ने मनाया ऑनलाइन क्रिसमस का त्यौहार
एसपीएन कॉलेज के एमए राजनीति शास्त्र के चार छात्र पीयू मैरिट लिस्ट में
अंगद का पावर कार्पोरोशन में डायरैक्टर बनना होशियारपुर के लिए गर्व की बात : अविनाश राय खन्ना
मंत्री अरोड़ा ने गोबिंद नगर में वाटर सप्लाई के कार्य की कि शुरुआत
भाजपा के सार्वजनिक कार्यक्रमों का किया जाएगा विरोध कहा किसान संगठनों ने
जिला प्रशासन ने आवारा पशुओं के रिफलेक्टर डालने का अभियान किया तेज
पुलिस ने किया बरामद, चार माह की अगवा बच्ची को 24 घंटे में, आरोपी किए काबू
इंग्लैंड से आने-जाने वाले यात्रियों की निगरानी व टैस्टिंग को बनाया जाए यकीनी: अपनीत रियात
दिव्यांगजन को सुविधा प्रदान करने के लिए ब्रहस्पतवार को मुकेरियां में लगाया जाएगा विशेष कैंप : अपनीत रियात
कैम्ब्रिज इंटरनैशनल स्कूल के विद्यार्थियों ने मंगाहाई दीवाली मैथ्स कॉएस्ट में किया शानदार प्रदर्शन
विधायक राघव चड्ढा को पंजाब का सह प्रभारी बनाए जाने पर केजरीवाल का आप नेताओं ने किया धन्यवाद
दशमेश गल्र्ज कॉलेज चक्क अल्लाबख्श की छात्राओं ने किया शानदार प्रदर्शन
चण्ड़ीगढ़,25 नवंबर(राजदार टाइम्स): पंजाब सरकार द्वारा कोरोना महामारी को मध्य नजर रखते हुए रात्रि कफ्र्यू लगाने का विचार कर रही है। मिली जानकारी अनुसार पंजाब की कैप्टन अमरेन्द्र सिंह सरकार ने राज्य में कोरोना के बढ़ते मामलों को देखते हुए रात्रि कफ्र्यू लगाने जा रही है। जिस कारण रात दस बजे से सुबह तक यह […]
होशियारपुर,(राजदार टाइम्स): भाजपा के पूर्व राज्यसभा सांसद व बाबा औगढ़ श्री फतेहनाथ चेरिटेबल ट्रस्ट जैजों के चेयरमैन अविनाश राय खन्ना ने कहा कि भगवान् वाल्मीकि की शिक्षाओं पर चलते हुए हम सभ्य तथा शिक्षित समाज की रचना करने में अपना योगदान दे सकते हैं। खन्ना ने कहा कि ट्रस्ट द्वारा संचालित बाबा औगढ़ श्री फतेहनाथ […]
भंगाला,(राजदार टाइम्स): विक्टोरिया इंटरनेशनल स्कूल के विद्यार्थियों ने नई पीढ़ी के बीच खाना पकाने के कौशल को बढ़ाने के उद्देश्य से स्कूल के निदेशक प्रोफेसर जी.एस मुल्तानी व मिस नीरू मुल्तानी के निर्देशों के तहत विश्व खाद्य दिवस मनाया। स्कूल की प्रिंसिपल मिस अर्चना सूदन ने कक्षा 5वीं से कक्षा 8वीं तक के सभी प्रतिभागी […]
ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ18 ਅਕਤੂਬਰ, 2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਸਵੇਰੇ 9:30 ਵਜੇ ਕਰਵਾਏ ਜਾ ਰਹੇ। ਇਨ੍ਹਾਂ ਕੁਇਜ਼ ਮੁਕਾਬਲਿਆਂ ਸਬੰਧੀ ਵਿਸਤਾਰ ਨਾਲ ਗੱਲ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਸਵੰਤ ਰਾਏ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿੱਚ ਰੁਚੀ ਵਿਕਸਤ ਕਰਨ ਲਈ ਭਾਸ਼ਾ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰ ਜ਼ਿਲ੍ਹਾ ਪੱਧਰ ‘ਤੇ ਇਹ ਮੁਕਾਬਲੇ ਇੱਕੋ ਦਿਨ ਇੱਕੋ ਸਮੇਂ ‘ਤੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਓਹੀ ਵਿਦਿਆਰਥੀ ਭਾਗ ਲੈ ਸਕਦੇ ਹਨ, ਜਿਨ੍ਹਾਂ ਦੀ ਪਹਿਲਾਂ ਰਜਿਟ੍ਰੇਸ਼ਨ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਕੁਇਜ਼ ਮੁਕਾਬਲੇ ਤਿੰਨ ਵਰਗਾਂ ਵਿੱਚ ਕਰਵਾਏ ਜਾਣੇ ਹਨ।ਪਹਿਲਾ ਵਰਗ ਛੇਵੀਂ ਜਮਾਤ ਤੋਂ ਅੱਠਵੀਂ ਤੱਕ, ਦੂਜਾ ਵਰਗ ਨੌਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਅਤੇ ਤੀਜਾ ਵਰਗ ਗ੍ਰੇਜੂਏਸ਼ਨ ਵਾਲੇ ਵਿਦਿਆਰਥੀਆਂ ਦਾ ਹੋਵੇਗਾ।ਕੁਇਜ਼ ਮੁਕਾਬਲੇ ਲਈ ਲਿਖਤੀ ਪੇਪਰ ਹੋਣਾ ਹੈ।ਸੌ ਨੰਬਰ ਦੇ ਪੇਪਰ ਲਈ ਸੌ ਸਵਾਲ ਹੋਣਗੇ।ਨੇਗੈਟਿਵ ਮਾਰਕਿੰਗ ਤਹਿਤ ਚਾਰ ਸਵਾਲ ਗ਼ਲਤ ਹੋਣ ਦੀ ਸੂਰਤ ਵਿੱਚ ਇੱਕ ਅੰਕ ਕੱਟਿਆ ਜਾਵੇਗਾ।ਹਰ ਵਰਗ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1 ਹਜ਼ਾਰ ਰੁਪਏ, 750 ਰੁਪਏ ਅਤੇ ਅਤੇ 500 ਰੁਪਏ ਨਕਦ ਜਾਂ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਦੇ ਸੈੱਟਾਂ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਆਪਣੇ ਆਪਣੇ ਵਰਗ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਰਾਜ ਪੱਧਰ ‘ਤੇ ਹੋਣ ਵਾਲੇ ਮੁਕਾਬਲੇ ਵਿੱਚ ਵੀ ਭਾਗ ਲੈਣਗੇ।ਪਾੜ੍ਹਿਆਂ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਮੋਹ ਪੈਦਾ ਕਰਨ ਲਈ ਇਸ ਤਰ੍ਹਾਂ ਦੇ ਮੁਕਾਬਲੇ ਬਹੁਤ ਉਪਯੋਗੀ ਸਿੱਧ ਹੁੰਦੇ ਹਨ।ਇਸ ਮੌਕੇ ਭਾਸ਼ਾ ਵਿਭਾਗ ਦੇ ਕ੍ਰਮਚਾਰੀ ਲਵਪ੍ਰੀਤ, ਲਾਲ ਸਿੰਘ ਅਤੇ ਪੁਸ਼ਪਾ ਰਾਣੀ ਵੀ ਹਾਜ਼ਰ ਸਨ।