ਰਾਜੇਸ਼ ਬਾਘਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਸੇਵਾ ਕੀਤੀ
ਜਲੰਧਰ, () : ਅੱਜ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਰਾਮਾ ਮੰਡੀ ਵਿਖੇ ਨੌਜਵਾਨ ਆਗੂ ਸਚਿਨ ਕੁਮਾਰ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਲੰਗਰ ਲਗਾਇਆ ਗਿਆ। ਇਸ ਦੌਰਾਨ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ ਤੇ ਮੀਤ ਪ੍ਰਧਾਨ ਭਾਜਪਾ ਪੰਜਾਬ ਨੇ ਲੰਗਰ ਵਿੱਚ ਸੇਵਾ ਕੀਤੀ ਤੇ ਉਨ੍ਹਾਂ ਨੇ ਇਸ ਮੌਕੇ ਸ਼ਿਵ ਭਗਤਾਂ ਨੂੰ ਵਧਾਈ ਦਿੱਤੀ ਤੇ ਪੰਜਾਬ ਦੇ ਲੋਕਾਂ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ ਤੌਰ ਤੇ ਡਾਕਟਰ ਅਸ਼ਵਨੀ ਭਾਰਗਵ, ਡਾਕਟਰ ਭਾਰਗਵ ਮੰਜੂਲਾ ਭਾਰਗਵ, ਅਰੁਣ ਸ਼ਰਮਾ ਮੈਂਬਰ ਭਾਜਪਾ ਪ੍ਰਦੇਸ਼ ਕਾਰਜਕਾਰਨੀ ਪੰਜਾਬ, ਸੰਦੀਪ ਵਰਮਾ ਜਿਲ੍ਹਾ ਭਾਜਪਾ ਜਰਨਲ ਸਕੱਤਰ, ਸ੍ਰਾਜ ਕੁਮਾਰ ਜੋਗੀ ਤੱਲ੍ਹਣ ਭਾਜਪਾ ਮੰਡਲ ਪ੍ਰਧਾਨ ਪਤਾਰਾ, ਪਰਮਜੀਤ ਬਾਘਾ ਜੌਹਲ ਜਿਲ੍ਹਾ ਉੱਪ-ਪ੍ਰਧਾਨ ਭਾਜਪਾ ਐਸ.ਸੀ ਮੋਰਚਾ, ਰਾਕੇਸ਼ ਸੇਮੀ ਤੇ ਹੋਰ ਸ਼ਿਵ ਭਗਤਾਂ ਨੇ ਹਾਜ਼ਰੀ ਲਗਵਾਈ ਅਤੇ ਆਸ਼ਿਰਵਾਦ ਲਿਆl

Previous articleवेव एस्टेट मोहाली में मनाया गया महा-शिवरात्रि उत्सव बड़ी श्रद्धा व धूमधाम से : हरदेव उभा
Next articleभारतीय जनता पार्टी के राष्ट्रीय महासचिव तरुण चुघ