ਭਾਜਪਾ ਦੇ ਸੰਗਠਨ ਮਹਾਮੰਤਰੀ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ ਸਵਾਗਤ
ਚੰਡੀਗੜ,(ਰਾਜ਼ਦਾਰ ਟਾਇਮਸ): ਭਾਜਪਾ ਪੰਜਾਬ ਤੇ ਚੰਡੀਗੜ੍ਹ ਦੇ ਸੂਬਾ ਜਨਰਲ ਸਕੱਤਰ (ਸੰਗਠਨ) ਮੰਥਰੀ ਸ੍ਰੀਨਿਵਾਸਲੂ ਨੂੰ ਸੈਂਟਰਲ ਬਾਲਮੀਕ ਸਭਾ ਇੰਡਿਆ ਦੇ ਪ੍ਰਧਾਨ ਗੇਜਾ ਰਾਮ ਬਾਲਮੀਕੀ ਵੱਲੋਂ ਨਵੇ ਸਾਲ ਦੇ ਮੌਕੇ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈ ਦਿੱਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ ਅਯੁੱਧਿਆ ਵਿਖੇ ਬਣੇ ਏਅਰਪੋਰਟ ਦਾ ਨਾਮ ਮਹਾਂਰਿਸ਼ੀ ਬਾਲਮੀਕੀ ਦੇ ਨਾ ਤੇ ਰੱਖਣ ਦਾ ਅਸੀਂ ਪੂਰੀ ਕੈਬਨਿਟ ਦਾ ਧੰਨਵਾਦ ਕਰਦਿਆ ਉਹਨਾਂ ਕਿਹਾ ਕਿ ਭਾਜਪਾ ਦੀ ਕਾਰਗੁਜਾਰੀ ਤੋਂ ਸਾਰੇ ਭਾਰਤ ਵਾਸੀ ਖੁਸ਼ ਹਨ ਅਤੇ ਭਾਜਪਾ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹਨ। ਇਸ ਮੌਕੇ ਹਰਜੋਤ ਕਮਲ ਸਾਬਕਾ ਐਮ.ਐਲ.ਏ ਮੋਗਾ, ਹਰਪ੍ਰੀਤ ਟੂਰ ਕੈਨੇਡਾ, ਰਮਨ ਮੱਟੂ, ਜ਼ਿਲਾ ਪ੍ਰਧਾਨ ਮਾਲੇਰਕੋਟਲਾ ਅਮਨ ਥਾਪਰ ਬੀ.ਜੇ.ਪੀ, ਕੇਵਲ ਕ੍ਰਿਸ਼ਨ ਪਿੰਕੀ ਸਰਹਿੰਦ ਹਾਜ਼ਰ।

Previous articleपंजाब भाजपा के सभी मोर्चों की बैठक आज होगी जालंधर में
Next articleDSP कार्यलय दसूहा के सामने धरने पर बैठे लोग