ਪੰਜਾਬ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਵੱਲੋਂ ਸੂਬੇ ਦੇ ਅਹੁਦੇਦਾਰਾਂ ਅਤੇ ਸੂਬਾ ਕਾਰਜਕਰਨੀ ਮੈਂਬਰਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ

ਚੰਡੀਗੜ,(ਰਾਜਦਾਰ ਟਾਇਮਸ): ਅੱਜ ਪੰਜਾਬ ਭਾਜਪਾ ਕਿਸਾਨ  ਮੋਰਚਾ ਦੇ ਸੂਬਾ ਦਰਸ਼ਨ ਸਿੰਘ ਨੈਨੇਵਾਲ  ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸਲੂ ਅਤੇ ਸਮੁੱਚੀ ਸੂਬਾ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਬੇ ਦੇ ਅਹੁਦੇਦਾਰਾਂ ਅਤੇ ਕਾਰਜਕਰਨੀ ਮੈਂਬਰਾਂ ਦੀ ਲਿਸਟ ਜਾਰੀ ਕੀਤੀ ।ਇਹ ਜਾਣਕਾਰੀ ਦਿੰਦਿਆਂ  ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਭਾਜਪਾ ਕਿਸਾਨ ਮੋਰਚੇ ਵੱਲੋਂ ਅੱਜ ਅੱਠ ਸੂਬਾ ਮੀਤ ਪ੍ਰਧਾਨ ,ਤਿੰਨ ਸੂਬਾ ਜਨਰਲ ਸਕੱਤਰ ,ਨੌ ਸੂਬਾ ਸਕੱਤਰ, ਪੰਜ ਸਪੋਕਸਮੈਨ (ਬੁਲਾਰੇ), ਇੱਕ ਆਈਟੀ ਇਨਚਾਰਜ, ਇੱਕ ਸਹਿ ਆਈਟੀ ਇਨਚਾਰਜ, ਇੱਕ ਮੀਡੀਆ ਇਨਚਾਰਜ, ਦੋ ਕੋ  ਮੀਡੀਆ ਇਨਚਾਰਜ, ਇੱਕ ਸੋਸ਼ਲ ਮੀਡੀਆ ਇਨਚਾਰਜ, ਦੋ ਸਹਿ ਮੀਡੀਆ ਇਨਚਾਰਜ, ਇੱਕ ਖ਼ਜ਼ਾਨਚੀ, ਇੱਕ ਸਹਿ ਖ਼ਜ਼ਾਨਚੀ, ਇੱਕ ਦਫ਼ਤਰ ਸਕੱਤਰ  ਸਮੇਤ ਕੁੱਲ 37 ਸੂਬਾ ਅਹੁਦੇਦਾਰ ਅਤੇ 67 ਕਾਰਜਕਰਨੀ ਮੈਂਬਰਾਂ ਦੀ ਲਿਸਟ ਜਾਰੀ ਕੀਤੀ ਗਈ ਜੋ ਇਸ ਤਰਾਂ ਹੈ :-

Previous articleਬੀਜ ਦੀ ਸੋਧ-ਫਸਲ ਪ੍ਰਬੰਧਨ ਲਈ ਇੱਕ ਸ਼ੁਰੂਆਤੀ ਕਦਮ : ਡਾ.ਰਾਕੇਸ਼ ਕੁਮਾਰ ਸ਼ਰਮਾਂ
Next articleराज्य सभा सदस्य ने 35 लाख रुपए की लागत से दसूहा के 9 गांवों को पीने वाले पानी के विशेष टैंकर करवाए मुहैया