ਫਰੀਦਕੋਟ(ਵਿਪਨ ਕੁਮਾਰ ਮਿਤੱਲ): ਜਿੰਦਲ ਹੈਲਥ ਕੇਅਰ ਸੈਂਟਰ ਵਿਖੇ ਬਾਬਾ ਸ਼੍ਰੀ ਚੰਦ ਸੇਵਾ ਸੋਸਾਇਟੀ ਅਤੇ ਰੋਟਰੀ ਕਲੱਬ ਨੇ ਮੁਫਤ ਮੈਡੀਕਲ ਚੈਕ ਅਪ ਕੈਂਪ ਲਗਾਇਆ ਜਿਸ ਵਿੱਚ ਹਸਪਤਾਲ ਦੇ ਮਾਹਰ ਡਾਕਟਰਾਂ ਨੇ ਅੱਖ, ਦੰਦ, ਨੱਕ, ਗਲਾ, ਅਤੇ ਮੈਡੀਸਨ ਸਰਜਰੀ ਦੇ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ, ਸੁਸਾਇਟੀ ਕਰਵਾਇਆ, ਅਤੇ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ, ਡਾਕਟਰ ਦਿਨੇਸ਼ ਜਿੰਦਲ ਨੇ ਕਿਹਾ ਕਿ ਜਿੰਦਲ ਹੈਲਥ ਕੇਅਰ ਗੁਰੂ ਨਾਨਕ ਕਲੋਨੀ ਵਿਖੇ ਕਾਫੀ ਸਮੇਂ ਤੋਂ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਦਾ ਲਾਹਾ ਲੈਣਾ ਚਾਹੀਦਾ ਹੈ ਇਸ ਹਸਪਤਾਲ ਵਿੱਚ ਸਰਜਰੀ ਵੀ ਬਹੁਤ ਘੱਟ ਰੇਟਾਂ ਤੇ ਕੀਤੀ ਜਾਂਦੀ ਹੈ, ਮਦਨ ਗੋਪਾਲ ਰਾਕੇਸ਼ ਗਰਗ ਨੇ ਜਿੰਦਲ ਹੈਲਥ ਕੇਅਰ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ, ਇਸ ਮੌਕੇ ਡਾਕਟਰ ਦਿਨੇਸ਼ ਜਿੰਦਲ , ਡਾਕਟਰ ਵਿਗਨੇਸ਼ ਏਕੇ, ਡਾਕਟਰ ਜਸਮੀਤ ਕੌਰ ਮਠਾੜੂ, ਡਾਕਟਰ ਵਰਸਾ ਜਿੰਦਲ, ਪ੍ਰਧਾਨ ਰਜਿੰਦਰ ਦਾਸ ਰਿੰਕੂ, ਪ੍ਰਧਾਨ ਰੋਟਰੀ ਕਲੱਬ ਅਰਵਿੰਦ ਛਾਬੜਾ , ਜਗਜੀਤ ਸਿੰਘ ਗਿੱਲ, ਇਕਬਾਲ ਸਿੰਘ, ਬੰਟੀ ਸੂਰਵੰਸ਼ੀ, ਮਦਨ ਗੋਪਾਲ, ਰਾਕੇਸ਼ ਗਰਗ, ਵਿਨਕੂ ਸ਼ਰਮਾ , ਸਚਿਨ ਸੇਠੀ , ਰਕੇਸ਼ ਸ਼ਰਮਾ, ਬਿੱਟੂ ਪੱਖੀ ਕਲਾਂ, ਅਤੇ ਹੋਰ ਮੈਂਬਰ ਹਾਜ਼ਰ ਸਨ ।

Previous articleविकसित भारत संकल्प यात्रा आदमपुर के गांव बोलीना दोआबा पहुंची
Next articleसेमिजर दौरान वर्ष 2024 का कैलेंड रिलीज करते चेयरमैन चौधरी कुमार सैनी, प्रिंसीपलशबनम कौर, डॉयरेक्टर मानव सैनी, फैकल्टी सदस्य व विद्यार्थी