ਹਾਜੀਪੁਰ,3ਜਨਵਰੀ(ਰਾਜਦਾਰ ਟਾਇਮਸ): ਰਘੂਵੀਰ ਸਰਕਾਰੀ ਸਿੰਨਿਅਰ ਸੇਕੈਂਡਰੀ ਸਕੂਲ ਵਿੱਚ ਪਿਛਲੇ ਚਾਰ ਦਿਨਾਂ ਤੋਂ ਚੱਲ ਰਿਹਾ ਛੇਵਾਂ ਮਾਸਟਰ ਨਛੱਤਰ ਸਿੰਘ ਯਾਦਗਾਰੀ ਫ਼ੁਟਬਾਲ ਟੁਰਨਾਂਮੈਂਟ ਦਾ ਫ਼ਾਈਨਲ ਮੈਚ ਆਸਿਫਪੁਰ ਅਤੇ ਹਾਜੀਪੁਰ ਦਿਆਂ ਟੀਮਾਂ ਦਰਮਿਆਨ ਹੋਇਆ¢ਜਿਸਦਾ ਫੈਸਲਾ ਪੈਨਲਟੀਆਂ ਨਾਲ  ਕਿੱਤਾ ਗਿਆ¢ਜਿਸ ਵਿੱਚ ਹਾਜੀਪੁਰ ਦੀ ਟੀਮ ਵਿਜੇਤਾ ਰਹੀ¢ਇਨਾਮ ਵੰਡ ਸਮਾਰੋਹ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਭਾਜਪਾ ਮੰਡਲ ਪ੍ਰਧਾਨ ਅਨਿਲ ਵਸ਼ਿਸ਼ਟ ਸਰਪੰਚ ਕਿਸ਼ੋਰ ਕੁਮਾਰ ਅਤੇ ਸਮਾਜ  ਸੇਵਿਕਾ  ਪ੍ਰਿਤੀ ਮਹੰਤ ਨੇ ਵਿਜੇਤਾ ਟੀਮ ਨੂੰ 9100 ਸੋ ਰੁਪਏ ਅਤੇ ਟਰਾਫੀ ਉਪ ਵਿਜੇਤਾ ਟੀਮ ਨੂੰ 6100 ਸੋ ਰੁਪਏ ਅਤੇ ਟਰਾਫੀ ਵੰਡੇ¢ਉਹਨਾਂ ਨੇ ਬੱਚਿਆਂ ਨੂੰ ਖੇਡਾਂ ਵੱਲ ਧਿਆਨ ਦੇਣ ਤੇ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਣ ਨਾਲ ਸਾਡੀ ਸੇਹਤ ਠੀਕ ਰਹਿੰਦੀ ਹੈ ਅਤੇ ਧਿਆਨ ਗਲਤ ਪਾਸੇ ਨਹੀਂ ਜਾਂਦਾ¢ਇਸ ਸਮੇਂ ਹਰਜੀਤ ਸਿੰਘ ਪਾਲੀ, ਸ਼ਹਿਰੀ ਪ੍ਰਧਾਨ ਸੁਰਿੰਦਰ ਮੋਹਣ ਬਜਾਜ, ਜਿਲਾ ਉਪ ਪ੍ਰਧਾਨ ਪ੍ਰਵੀਨ ਸ਼ਰਮਾ, ਉਪ ਪ੍ਰਧਾਨ ਵਿਕਰਮ ਠਾਕੁਰ, ਰਮਨ ਭਰਦਵਾਜ, ਪੰਚ ਪਵਨ ਕੁਮਾਰ, ਪੰਚ ਵਿਜੇ ਸ਼ਰਮਾ, ਮਹਾਂਮੰਤਰੀ ਸੁਬੇਦਾਰ ਰਣਜੀਤ ਸਿੰਘ, ਉਪ ਪ੍ਰਧਾਨ ਲਲਿਤ ਕੁੰਦਰਾ, ਗੋਬਿੰਦ ਅਤਰੀ, ਬਲਜੀਤ ਚੌਧਰੀ, ਗਗਨ ਸਾਂਈ, ਅੰਕਿਤ ਮੇਹਰਾਂ, ਨੀਰਜ ਟੰਡਨ, ਤਰੁਣ¢