ਭਵਾਨੀਗੜ੍ਹ,(ਵਿਜੈ ਗਰਗ): ਮਿਊਸਪਲ ਕਾਰਪੋਰੇਸ਼ਨ ਪਟਿਆਲਾ ਦੇ ਜੁਆਇੰਟ ਕਮਿਸ਼ਨਰ ਨਮਨ ਮੜਕਨ ਪੀ.ਸੀ.ਐਸ ਨੇ ਨੇੜਲੇ ਪਿੰਡ ਆਲੋਅਰਖ਼ ਵਿਖੇ ਨਵੇਂ ਬਣੇ ਬੀ.ਜੀ.ਐਸ ਪਬਲਿਕ ਸਕੂਲ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ।ਉਨ੍ਹਾਂ ਇਲਾਕਾ ਵਾਸੀਆਂ ਨੂੰ ਇਹ ਸਕੂਲ ਖੁਲਣ ਦੇ ਵਧਾਈ ਦਿੱਤੀ।ਸਕੂਲ ਦੇ ਚੇਅਰਮੈਨ ਬਰਜਿੰਦਰ ਸਿੰਘ ਨੇ ਕਿਹਾ ਕਿ ਉਹ ਅੱਜ ਤੋਂ 20 ਸਾਲ ਪਹਿਲਾਂ ਤੋਂ ਅਮਰਗੜ ਵਿਖੇ ਸਕੂਲ ਚਲਾ ਕੇ ਇਲਾਕੇ ਦੀ ਸੇਵਾ ਕਰ ਰਹੇ ਹਨ।ਉਨਾਂ ਦੱਸਿਆ ਕਿ ਇਸ ਸਕੂਲ ਵਿਚ ਵੀ ਉਨਾਂ ਵਲੋਂ ਬੱਚਿਆਂ ਲਈ ਦਾਖ਼ਲਾ ਫੀਸ ਅਤੇ ਸਲਾਨਾ ਫੰਡ ਨਹੀਂ ਲਿਆ ਜਾ ਰਿਹਾ।ਅਜਿਹੇ ਸਕੂਲ ਦੀ ਭਵਾਨੀਗਡ਼੍ਹ ਇਲਾਕੇ ਵਿੱਚ ਵੀ ਬਹੁਤ ਜ਼ਿਆਦਾ ਲੋੜ ਸੀ।ਸਕੂਲ download artmoney pro 7.43 full crack ਪ੍ਰਿੰਸੀ.ਜਤਿੰਦਰ ਜੀਤ ਕੌਰ ਨੇ ਸਕੂਲ ਵਿਚ ਬੱਚਿਆਂ ਨੂੰ ਦੇਣ ਵਾਲੀਆਂ ਸੁਵਿਧਾਵਾਂ ਬਾਰੇ ਚਾਨਣਾ ਪਾਇਆ।ਸਮਾਗਮ ਦੌਰਾਨ ਉਘੇ ਸਨਅਤਕਾਰ ਵੀ.ਪੀ ਸਿੰਘ, ਸਤਿੰਦਰ ਸਿੰਘ, ਜਸਨਜੋਤ ਕੌਰ, ਅਮਰੀਕ ਸਿੰਘ ਮੈਨੇਜਰ ਤੋਂ ਇਲਾਵਾ ਹੋਰ ਪੰਤਵੰਤੇ ਹਾਜ਼ਰ ਸਨ।