ਹਾਜੀਪੁਰ,25 ਦਸੰਬਰ(ਰਾਜਦਾਰ ਟਾਇਮਸ): ਭਾਜਪਾ ਮੰਡਲ ਦੀ ਇੱਕ ਮਿੰਟਿਗ ਮੰਡਲ ਪ੍ਰਧਾਨ ਅਨਿਲ ਵਸ਼ਿਸ਼ਟ ਦੀ ਪ੍ਰਧਾਨਗੀ ਵਿਚ ਹੋਈ ¢ ਜਿਸ ਵਿਚ ਭਾਜਪਾ ਜਿਲਾ ਪ੍ਰਧਾਨ ਮੇਡਿਕਲ ਸੈਲ ਡਾ: ਪ੍ਰਦੀਪ ਕਟੋਚ ਵਿਸ਼ੇਸ ਤੋਰ ਤੇ ਸ਼ਾਮਲ ਹੋਏ¢ਮਿੰਟਿਗ ਵਿਚ ਹਾਜੀਪੁਰ ਮੰਡਲ ਮੇਡਿਕਲ ਸੈਲ ਦਾ ਪ੍ਰਧਾਨ ਡਾਕਟਰ ਭੁਵੇਸ਼ਵਰ ਮੇਹਤਾ ਨੂੰ ਸਰਵਸੰਮਤੀ ਨਾਲ ਬਣਾਇਆ ਗਿਆ¢ ਆਪਣੇ ਸੰਬੋਧਨ ਵਿਚ ਡਾਕਟਰ ਮੇਹਤਾ ਨੇ ਕਿਹਾ ਕਿ ਉਹਨਾਂ ਨੂੰ ਭਾਜਪਾ ਨੇ ਜੋ ਜ਼ੁਮੇਵਾਰੀ ਸੋਂਪੀ ਹੈ, ਉਸ ਦਾ ਨਿਰਬਾਹ ਪੂਰੀ ਲਗਨ ਨਾਲ ਕਰਣਗੇ¢ਇਸ ਸਮੇਂ ਉਹਨਾਂ ਨਾਲ ਪ੍ਰਦੇਸ਼ ਕਾਰਜਕਰਣੀ ਮੇਂਬਰ ਸੰਦੀਪ ਮਿਨਹਾਸ ਮੰਡਲ ਪ੍ਰਧਾਨ ਅਨਿਲ ਵਸ਼ਿਸ਼ਟ, ਰਵੀ ਵਸ਼ਿਸ਼ਟ, ਠਾਕੁਰ ਸੂਰਮ ਸਿੰਘ ਮੋਜੁਦ ਸਨ¢