ਜ਼ਿਲ੍ਹੇ ਵਿਚ ਹੈ ਡਾਹਢੀ ਖੁਸ਼ੀ ਦਾ ਮਾਹੌਲ
ਫਰੀਦਕੋਟ,(ਉਦੇ ਰੰਦੇਵ): ਟੋਕੀਓ ਓਲੰਪਿੰਕ 2020 ਵਿਚ ਭਾਰਤ ਦੀ ਹਾਕੀ ਟੀਮ ਦੁਆਰਾ ਕਾਂਸੀ ਦਾ ਤਗਮਾਂ ਜਿੱਤਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਹੋਣਹਾਰ ਖਿਡਾਰੀ ਰੁਪਿੰਦਰਪਾਲ ਸਿੰਘ ਨੇ ਨਾ ਸਿਰਫ ਭਾਰਤ ਨੂੰ ਜਿੱਤ ਦਵਾਈ ਬਲਕਿ ਫਰੀਦਕੋਟ ਸ਼ਹਿਰ/ਮਾਤਾ ਪਿਤਾ ਦਾ ਨਾਂ ਵੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ