ਗੁਰੂ ਬੁਲੰਦ ਦੇਵ ਦੇ ਪ੍ਰਕਾਸ਼ ਉਤਸਵ ਸਬੰਧੀ ਕੀਤਾ ਸਮਾਗਮ
ਮੁਕੇਰੀਆ,(ਰਾਜਦਾਰ ਟਾਇਮਸ):
ਸ਼ਹਿਰ ਵਿਖੇ ਮਹਾਸ਼ਾ ਬਰਾਦਰੀ ਦੇ ਗੁਰੂ ਬੁਲੰਦ ਦੇਵ ਦੇ ਪ੍ਰਕਾਸ਼ ਉਤਸਵ ਸਬੰਧੀ ਇਕ ਸ਼ੋਭਾਯਾਤਰਾ ਕਢੀ ਗਈ। ਜਿਸ ਵਿਚ ਵਿਸ਼ੇਸ਼ ਤੋਰ ਤੇ ਪੰਜਾਬ ਪ੍ਰਧਾਨ ਮਹਾਸ਼ਾ ਜਾਗ੍ਰਿਤੀ ਮੰਚ ਮੁਕਦਰ ਨੇ ਆਪਣੇ ਸਾਥੀਆ ਸਮੇਤ ਇਸ ਸ਼ੋਭਾਯਾਤਰਾ ਵਿ¾ਚ ਸ਼ਿਰਕਤ ਕੀਤੀ। ਅਪਣੇ ਸਬ¯ਧਨ ਵਿ¾ਚ ੳ¹ਨਾ ਕਿਹਾ ਕਿ ੳ¹ਹ ਸਾਰੇ ਪ³ਜਾਬ ਵਿ¾ਚ ਜਾ ਕੇ ਮਹਾਸ਼ਾ ਬਰਾਦਰੀ ਦੇ ਲ¯ਕਾਂ ਨੂੰ ਪੇਸ਼ ਆ ਰਹੀਆੰ ਮ¹ਸ਼ਿਕਲਾ ਨੂੰ ਸਮਝਰਹੇ ਹਨ। ਜਿਨਾ ਦਾ ਆੳ¹ਣ ਵਾਲੇ ਸਮੇ ਵਿਚ ਹਲ ਕੀਤਾ ਜਾਵੇਗਾ। ਸ਼ੋਭਾਯਾਤਰਾ ਵਿ¾ਚ ਮਹੰਤ ਬਾਬਾ ਹੁਸ਼ਿਆਰਦਾਸ, ਪ੍ਰਧਾਨ ਸੁਖਦੇਵ ਰਾਜ, ਉਸਤਾਦ ਕਾਲਾ ਰਾਮ, ਰਾਕੇਸ਼ ਸਨਿਆਲ ਜਲੰਧਰੀ, ਡਾ.ਰਜਿੰਦਰ ਗਿਲ, ਧਰਮਪਾਲ ਲੇਸੜੀਵਾਲ, ਪਵਨ ਕਲੋਆ ਵਾਈਸ ਪ੍ਰਧਾਨ ਐਮ.ਬੀ ਏਕਤਾ ਮੰਚ, ਦੀਪਕ ਕ¹ਮਾਰ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ ਚਰਨਜੀਤ ਚੋਟਾਲਾ, ਤਾਰਾ ਚੰਦ ਚੋਟਾਲਾ, ਅਸ਼ਵਨੀ ਅੰਮਿਤਸਰ, ਹੈਪੀ, ਮਧੂ, ਬੀਰਾ, ਅਜੈ, ਸਤਪਾਲ, ਸੋਨੂੰ ਮਾਨਸਰ, ਰਾਕੇਸ਼ ਮਾਨਸਰ, ਅਮਨ ਕ¹ਮਾਰ, ਸ਼ੈਲੀ, ਜੀਵਨ ਲਾਲ, ਆਦਿਿਤਆ ਤ¯ ਅਲਾਵਾ ਹ¯ਰ ਵੀ ਲ¯ਕ ਹਾਜਰ ਸਨ।

Previous articleविश्व में बढ़ रहा है पर्यावरण प्रदूषण जिस तेजी से : गुरप्रीत सिहँ
Next articleआप के एक बड़े नेता हो सकते है शामिल बसपा में